ਤਾਰਿਆਂ ਵੱਲ ਵੇਖਦਾ ਤਾਂ ਤੂੰ ਆਵੇਂ ,
ਕੰਡੇ ਤੇ ਕਿਨਾਰਿਆਂ ਵੱਲ ਵੇਖਦਾ ,
ਤਾਂ ਤੂੰ ਆਵੇਂ ,ਚਾਰੇ ਪਾਸੇ ਤੂੰ ਆਵੇਂ |
ਪਰ ਕਮਲੀਏ ਤੂੰ ਤਾਂ ਮੂੰਹ ਮੋੜਕੇ ਚਲੀ ਗਈ
ਪਤਾਨੀ ਤੂੰ ਤੇ ਤੇਰੀ ਯਾਦ ਕਿਉਂ ਨਾ ਦਿੱਲ ਤੋਂ ਨਾ ਜਾਵੇ |
ਕਈ ਸੁਪਨੇ ਬੁਣੇ ਮੈਂ ਤੇਰੇ ਨਾਲ ,
ਤੂੰ ਤਾਂ ਸਾਰੇ ਚੁਰੋ -ਚੂਰ ਕਰ ਗਈ ,
ਜਮਾ ਹੀ ਟੁੱਟੇ ਹੋਏ ਕੱਚ ਦੇ ਸਮਾਨ ਵਾਂਗਰਾਂ |
Perfect it is….keep writing Ishtpreet