Poetry

ਵਾਹਿਗੁਰੂ

ਤੂੰ ਹੀ ਸੂਰਜ ਤੇ ਤੂੰ ਹੀ ਚਨ ,
ਤੂੰ ਹੀ ਬਣਾਈਆਂ ਇਸ ਦੁਨੀਆਂ ਦਾ ਹਰ ਇਕ ਕਨ |
ਮਨ ਨੀਵਾਂ ਤੇ ਮੱਤ ਉੱਚੀ ਦਾ ਪਾਠ ਪੜ੍ਹਾਕੇ
ਸਬ ਨੂੰ ਪਾਰ ਲੰਗਾਇਆ ,
ਤੇ ਸਬ ਨੂੰ ਤੂੰ ਹੀ ਜ਼ਿੰਦਗੀ ਜਿਉਣ ਦਾ ਅਸਲੀ ਸਲੀਕਾ ਸਿਖਾਇਆ 

ਇੱਕ ਆਸ ਮੇਰੀ ਕਿ ਮਿਹਨਤਾਂ ਦਾ ਮੁੱਲ ਮੋੜ ਦਈਂ
ਸਾਡੀ ਵੀ ਨਾਂਵ ਨੂੰ ਸਮੁੰਦਰ ਪਾਰ ਕਰਾ ਦਈਂ |
ਤੂੰ ਹੀ ਐਂ ਇਸ ਦੁਨੀਆਂ ਜੋ ਬਿਨਾ ਸਵਾਰਥ ਦੇ ਮਦਦ ਕਰਦਾ ,
ਵਰਨਾ ਇਹ ਅਨੋਖੀ ਦੁਨੀਆ ਮਦਦ ਕਰਦੀ,ਪਰ
ਜਿਹਦੇ ਵਿੱਚ ਇੰਨਾਂ ਦਾ ਖੁੱਦ ਦਾ ਸਵਾਰਥ ਪਲਦਾ |

ਤੂੰ ਹੀ ਹੈਂ ਮੇਰੀ ਉਮੀਦ , ਤੂੰ ਹੀ ਸਾਰੀਆਂ ਦਾ ਦਾਤਾਰ
ਬੱਸ ਇੱਕ ਖੁਆਇਸ਼ ਮੇਰੀ ਕਿ ਇੱਸ ਨਾਚੀਜ਼ ਨੂੰ ਵੀ ਬਣਾਕੇ ਕਲਾਕਾਰ |
ਵਾਹਿਗੁਰੂ ਜੀ….

Brevity

Why?

As the petrified juvenile rose upon his toes and, ventured to peep through the keyhole, he watched with tears rolling down his chubby cheeks and inscrutable face, the ‘MAN of the Family’ beat his mother again. Submitting to the cruelty he rushed to the shore and questioned his God, “Oh! God, if mother’s placed even above you why doesn’t she get the powers at least similar to you? Why doesn’t she get at least half the respect given to you?” and added suddenly, “And please reply soon this time, she easily differentiates between the sea water and tears hid beneath the sand upon my face.”